Monday, 22 October 2012

Punjabi S.s.s

ਪੜੀ ਨਮਾਜ ਤੇ ਨ੍ਯਾਜ ਨਾ ਸਿਖੇਯਾ , ਤੇਰਿਯਾ ਕਿਸ ਕੰਮ ਪੜਿਆ ਨਮਾਜਾ
ਇਲਮ ਪੜੇਯਾ ਤੇ ਅਮਲ ਨਾ ਕਿੱਤਾ ਤੇਰਿਯਾ ਕਿਸ ਕਮ ਕਿਤਿਯਾ ਵਾਜਾ
ਨਾ ਘਰ ਡਿਠ੍ਹਾ ਨਾ ਘਰ ਵਾਲਾ ਡਿਠ੍ਹਾ ਤੇਰਿਯਾ ਕਿਸ ਕਮ ਦਿਤਿਯਾ ਨ੍ਯਾਜਾ
ਬੁੱਲੇਹ ਸ਼ਾਹ ਪਤਾ ਤਦ ਲਗ ਸੀ ਜਦੋ ਚਿੜੀ ਫਸੀ ਹਥ ਬਾਜਾ......

No comments:

Post a Comment

God Is one